AAP MLA ਜਗਦੀਪ ਕਮਬੋਜ ਗੋਲਡੀ ਨੇ ਬੀਤੀ ਰਾਤ ਰੇਡ ਕੀਤੀ | ਲਗਾਤਾਰ ਕਿਸਾਨਾਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਖੇਤਾਂ 'ਚ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ | ਜਿਸ ਪਿੱਛੋਂ ਜਲਾਲਾਬਾਦ ਦੇ MLA ਜਗਦੀਪ ਕਮਬੋਜ ਨੇ ਅੱਧੀ ਰਾਤੀ ਰੇਡ ਕੀਤੀ ਤੇ ਨਹਿਰੀ ਵਿਭਾਗ ਨੂੰ ਹੁਕਮ ਦਿੱਤੇ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ |

AAP MLA conducted a midnight raid, organized a class for canal water thieves, see what happened.

#punjabnews #aapmla #cmbhgwantmann
~PR.182~